Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kuṯrā. ਕਤੂਰਾ, ਕੁਤੇ ਦਾ ਬਚਾ। pup, small dog. ਉਦਾਹਰਨ: ਦੇਖਤ ਕੁਤਰਾ ਲੈ ਗਈ ਬਿਲਾਈ ॥ Raga Aaasaa, Kabir, 22, 2:2 (P: 481).
|
SGGS Gurmukhi-English Dictionary |
[1. P. n. 2. M.] 1. (from Kuttā) dog. 2. (from Ara. Kataraba), (an insect running in the surface of the water) restless
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. anything (especially fodder) chopped into small pieces.
|
Mahan Kosh Encyclopedia |
{ਸੰਗ੍ਯਾ}. ਬਾਰੀਕ ਟੋਕਾ. ਕੁਤਰਿਆ ਹੋਇਆ ਪਦਾਰਥ। (2) ਇੱਕ ਕੀੜਾ, ਜੋ ਪੈਲੀ ਨੂੰ ਕੁਤਰਦਾ ਹੈ। (3) ਕੁਤੂਰਾ. ਸੰ. ਕੁਕੁਰ. "ਦੇਖਤ ਕੁਤਰਾ ਲੈ ਗਈ ਬਿਲਾਈ". (ਆਸਾ ਕਬੀਰ) ਦੇਖੋ, ਪਹਿਲਾ ਪੂਤ। (4) ਵਿ- ਕੁਤਾਰੂ. ਜੋ ਚੰਗਾ ਤਰਣ ਨਹੀਂ ਜਾਣਦਾ. ਦੇਖੋ, ਕੁਤਰੇ ਕਾਢੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|