Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kuṯẖār(i). ਕੁਹਾੜੇ ਨਾਲ। with axe.
ਉਦਾਹਰਨ:
ਹਰਿ ਕਾਟੀ ਕੁਟਿਲਤਾ ਕੁਠਾਰਿ ॥ Raga Saarang 5, 112, 1:1 (P: 1225).

SGGS Gurmukhi-English Dictionary
[Sk. n.] Axe
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕੁਠਾਰੀ) ਨਾਮ/n. ਕੁਹਾੜੀ. “ਕਾਟੀ ਕੁਟਿਲਤਾ ਕੁਠਾਰਿ.” (ਸਾਰ ਮਃ ੫) 2. ਦੇਖੋ- ਕੁਠਾਲੀ. “ਇਨ ਅਖਲਿਨ ਕੀ ਕਰੈਂ ਕੁਠਾਰੀ.” (ਗੁਪ੍ਰਸੂ) ਭਾਵ- ਜਿਵੇਂ ਕੁਠਾਲੀ ਵਿੱਚ ਧਾਤੁ ਗਾਲ ਦੇਈਦੀ ਹੈ, ਤਿਵੇਂ ਸਭ ਦਾ ਨਾਸ਼ ਕਰੀਏ। 3. ਕੋਸ਼੍ਟਧਾਰੀ. ਕੁਠਾਰ (ਮੋਦੀਖ਼ਾਨੇ) ਦਾ ਦਾਰੋਗ਼ਾ. ਮੋਦੀ। 4. ਵਿ. ਕੁਹਾੜਾ ਰੱਖਣ ਵਾਲਾ। 5. ਦੇਖੋ- ਕੁਠਾਰ ੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits