Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ku-ār. 1. ਜਿਸ ਦਾ ਵਿਆਹ ਨਾ ਹੋਇਆ ਹੋਵੇ। 2. ਕਰੂਆ, ਮਟਕਾ। 1. virgin, unmarried. 2. vessel. 1. ਉਦਾਹਰਨ: ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ Raga Soohee, Kabir, 2, 3:1 (P: 792). 2. ਉਦਾਹਰਨ: ਸੁਇਨੇ ਕਾ ਚਉਕਾ ਕੰਚਨ ਕੁਆਰ ॥ Raga Basant 1, 3, 1:1 (P: 1169).
|
SGGS Gurmukhi-English Dictionary |
[1. n. 2. N. 4. Desi n.] 1. (from Sk. Kumāra) pure gold. 2. (from Sk. Kumārī) princess. 3. virgin. 4. pot, vessel, pitcher
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. a medicinal plant, aloe, Aloe perfoliata, Aloe indica.
|
Mahan Kosh Encyclopedia |
{ਸੰਗ੍ਯਾ}. ਕਰ੍ਕ. ਕਰੂਆ. ਮਟਕਾ. "ਸੁਇਨੇ ਕਾ ਚਉਕਾ ਕੰਚਨ ਕੁਆਰ". (ਬਸੰ ਮਃ ੧)। (2) ਦੇਖੋ, ਕੁਮਾਰ। (3) ਅੱਸੂ ਦਾ ਮਹੀਨਾ. ਦੇਖੋ, ਕੁਮਾਰ। (4) ਵਿ- ਜਿਸ ਦਾ ਵਿਆਹ ਨਹੀਂ ਹੋਇਆ. "ਕੁਆਰ ਕੰਨਿਆ ਜੈਸੇ ਕਰਤ ਸੀਗਾਰਾ". (ਸੂਹੀ ਕਬੀਰ)। (5) ਘੀ ਕੁਆਰ. ਇਸ ਨੂੰ ਬਹੁਤ ਕਮਾਰ ਭੀ ਆਖਦੇ ਹਨ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬਾਈ ਅਤੇ ਜੋੜਾਂ ਦੇ ਦਰਦ ਦੂਰ ਕਰਦਾ ਹੈ. L. Alqe Perfoliata. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|