Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੀਮਤ, ਮੁਲ। ਉਦਾਹਰਣ: ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ॥ {ਸਿਰੀ ੩, ੪੮, ੩:੨ (32)}।
|
| SGGS Gurmukhi-English Dictionary |
P. n. Worth, value
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਅ਼. __ ਕ਼ਿਯਮ. {ਸੰਗ੍ਯਾ}. ਕ਼ੀਮਤ ਦਾ ਬਹੁ ਵਚਨ. ਮੁੱਲ. "ਤਿਸ ਕੀ ਕੀਮ ਨ ਪਾਈ". (ਸ੍ਰੀ ਮਃ ੩) "ਕੀਮ ਨ ਸਕਾ ਪਾਇ ਸੁਖ ਮਿਤੀਹੂ ਬਾਹਰੇ". (ਜੈਤ ਵਾਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|