Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੀਤਾ/ਕੀਤੀ/ਕੀਤੇ, ਸਿਰਜਿਆ/ਸਿਰਜੇ, ਬਣਾਏ। ਕਿਉਂ, ਕਿਵੇਂ?। ਉਦਾਹਰਣ: ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ॥ {ਬਿਲਾ ੫, ੫੫, ੪:੨ (815)}। ਪੰਚ ਤਤੁ ਮਿਲਿ ਕਾਇਆ ਕੀਨ੍ਹ੍ਹੀ ਤਤੁ ਕਹਾ ਤੇ ਕੀਨੁ ਰੇ॥ {ਗੋਂਡ ਕਬ, ੩, ੨:੧ (870)}। ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ॥ {ਜੈਤ ੯, ੩, ੧:੧ (1352)}।
|
| SGGS Gurmukhi-English Dictionary |
Var. From Kīna
SGGS Gurmukhi-English Data provided by
Harjinder Singh Gill, Santa Monica, CA, USA.
|
|