Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kīṯon(u). 1. ਬਣਾਂਦਾ। 2. ਕਰਦਾ ਹੈ। 1. transforms. 2. does. 1. ਉਦਾਹਰਨ: ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥ Raga Bihaagarhaa 4, Vaar 10:1 (P: 552). 2. ਉਦਾਹਰਨ: ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥ (ਉਸ ਨੇ ਕੀਤਾ). Raga Sireeraag 3, 50, 3:3 (P: 33).

Mahan Kosh Encyclopedia

ਉਸ ਨੇ ਕਰਿਆ ਹੈ. "ਕੀਤੋਨ ਅਪਣਾ ਪੰਥ ਨਿਰਾਲਾ". (ਭਾਗੁ) "ਜੇਹਾ ਕੀਤੋਨੁ ਤੇਹਾ ਹੋਆ". (ਸ੍ਰੀ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits