Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੀੜਾ/ਕੀੜੇ, ਛੋਟੇ ਜੀਵ (ਭਾਵ: ਤੁਛ, ਨਿਮਾਣਾ/ਨਿਮਾਣੇ)। 'ਕੈਟਬ' ਇਕ ਦੈਂਤ ਜੋ ਕਿ ਮੰਨਿਆਂ ਜਾਂਦਾ ਹੈ ਕਿ ਇਹ ਵਿਸ਼ਨੂੰ ਦੇ ਕੰਨ ਵਿਚੋਂ ਪੈਦਾ ਹੋਇਆ। ਉਦਾਹਰਣ: ਸਹਸ ਬਾਹੁ ਮਧੁ ਕੀਟ ਮਹਿਖਾਸਾ॥ {ਗਉ ੧, ਅਸ ੯, ੬:੧ (224)}। ਕਈ ਜਨਮ ਭਏ ਕੀਟ ਪਤੰਗਾ॥ {ਗਉ ੫, ੭੨, ੧:੧ (176)}। ਖਿਨ ਮਹਿ ਨੀਚ ਕੀਟ ਕਉ ਰਾਜ॥ {ਗਉ ੫,
|
| SGGS Gurmukhi-English Dictionary |
P. n. Worm, insect
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Insect.
|
| Mahan Kosh Encyclopedia |
ਸੰ. {ਸੰਗ੍ਯਾ}. ਕੀੜਾ. "ਕੀਟ ਹਸਤਿ ਸਗਲ ਪੂਰਾਨ". (ਗੌਂਡ ਮਃ ੫)। (2) ਭਾਵ- ਤੁੱਛ. ਅਦਨਾ। (3) ਵਿ- ਕਠੋਰ. ਸਖ਼ਤ। (4) ਕੈਟਭ ਅਸੁਰ ਦੀ ਥਾਂ ਭੀ ਕੀਟ ਸ਼ਬਦ ਆਇਆ ਹੈ. "ਸਹਸਬਾਹੁ ਮਧੁ ਕੀਟ ਮਹਿਖਾਸਾ". (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਦੇਖੋ, ਕੈਟਭ। (5) ਦੇਖੋ, ਕਿਰਮ.
Mahan Kosh data provided by Bhai Baljinder Singh (RaraSahib Wale);
See http://www.ik13.com
|
|