Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੀਤੇ, ਬਣਾਏ, ਸਿਰਜੇ, ਪੈਦਾ ਕੀਤੇ। ਕਰਕੇ। ਕਰਨ ਦੀ ਕ੍ਰਿਆ। ਉਦਾਹਰਣ: ਅਨਿਕ ਬਰਖ ਕੀਏ ਜਪ ਤਾਪਾ॥ {ਮਾਝ ੫, ੧੨, ੩:੧ (98)}। ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ॥ {ਬਿਲਾ ੫, ੭੪, ੧:੧ (819)}। ਸੁਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ {ਆਸਾ ਕਬ, ੮, ੩:੧ (477)}। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥ
|
| Mahan Kosh Encyclopedia |
ਕੀਤੇ. ਕਰੇ. "ਕਈ ਕੋਟਿ ਕੀਏ ਧਨਵੰਤ". (ਸੁਖਮਨੀ)। (2) ਕ੍ਰਿ. ਵਿ- ਕਰਨ ਤੋਂ. ਕਰਨੇ ਸੇ. "ਸੁਨਤਿ ਕੀਏ ਤੁਰਕੁ ਜਿ ਹੋਇਗਾ?" (ਆਸਾ ਕਬੀਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|