Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kilvikẖ. ਪਾਪ, ਗੁਨਾਹ। sins. ਉਦਾਹਰਨ: ਹਰਿਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ (ਦੂਰ ਕਰੇ). Raga Soohee 5, Chhant 9, 4:4 (P: 783). ਉਦਾਹਰਨ: ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ Raga Sireeraag 5, 83, 3:1 (P: 47). ਉਦਾਹਰਨ: ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ (ਚਾਰ ਪਾਪ ਹਨ: ਮਦਪਾਨ, ਸੋਨਾ ਚੁਰਾਉਣਾ, ਗੁਰਨਾਰੀ ਗਮਨ, ਗਊ ਬ੍ਰਾਹਮਣ ਘਾਤ). Raga Sireeraag 5, Asatpadee 26, 4:2 (P: 70).
|
SGGS Gurmukhi-English Dictionary |
[P. n.] Sin, transgression
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕਿਲ੍ਵਿਸ. {ਸੰਗ੍ਯਾ}. ਪਾਪ। (2) ਗੁਨਾਹ. "ਕਿਲਵਿਖ ਉਤਰਹਿ ਸੁਧ ਹੋਇ". (ਬਿਲਾ ਮਃ ੫)। (3) ਰੋਗ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|