Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kirpāl(u). ਮਿਹਰਵਾਨ, ਦਿਆਲੂ ਮਇਆਵਾਨ। merciful, kind compassionate. ਉਦਾਹਰਨ: ਸਰਣਿ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲੁ ॥ (ਕ੍ਰਿਪਾਲੂ). Raga Sireeraag 5, 86, 1:1 (P: 48).
|
Mahan Kosh Encyclopedia |
ਵਿ- ਕ੍ਰਿਪਾ ਕਰਨ ਵਾਲਾ. ਦਯਾਲੁ. "ਕਿਰਪਾਲੁ ਸਦਾ ਦਇਆਲੁ". (ਬਿਲਾ ਛੰਤ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|