Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਮੇਹਰਵਾਨ, ਕਿਰਪਾਲ, ਦਿਆਲੂ, ਦਇਆਵਾਨ। ਉਦਾਹਰਣ: ਸਭਿ ਜੀਅ ਭਏ ਕਿਰਪਾਲਾ॥ {ਸੋਰ ੫, ੬੪, ੩:੨ (625)}। ਦਰਸਨੁ ਦੇਹੁ ਪੂਰਨ ਕਿਰਪਾਲਾ॥ {ਸੂਹੀ ੫, ੩੮, ੧*:੨ (744)}। ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ॥ {ਮਾਝ ੫, ੩੬, ੧:੩ (105)}।
|
|