Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kiraṯ(u). 1. ਕਰਣੀ। 2. ਕੰਮ। 3. ਕੀਤੇ ਕੰਮਾਂ ਦੀ ਕਮਾਈ ਅਨੁਸਾਰ। 4. ਕੀਤੇ ਕੰਮ, ਪੂਰਬਲੇ ਕਰਮ। 5. ਕੀਤੇ ਕੰਮਾਂ। 6. ਫਲ। 1. way of life. 2. task. 3. actions, deeds, routine. 4. past actions. 5. past deeds. 6. destiny. 1. ਉਦਾਹਰਨ: ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥ (ਕਰਣੀ ਨੂੰ ਵਿਚਾਰ ਕੇ). Raga Raamkalee 1, Asatpadee 8, 4:1 (P: 907). 2. ਉਦਾਹਰਨ: ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ Raga Tukhaaree 1, Baarah Maahaa, 8:3 (P: 1108). 3. ਉਦਾਹਰਨ: ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥ (ਕੀਤੇ ਕੰਮਾਂ ਦੀ ਕਮਾਈ ਅਨੁਸਾਰ). Raga Sireeraag 1, Asatpadee 11, 3:3 (P: 60). ਉਦਾਹਰਨ: ਮਾਊ ਪੀਓੁ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ (ਮਾਂ ਪਿਉ ਵਾਲੇ ਕੰਮ ਕਾਜ). Raga Maajh 1, Vaar 26, Salok, 1, 1:4 (P: 149). 4. ਉਦਾਹਰਨ: ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥ Raga Sireeraag 3, Asatpadee 19, 3:1 (P: 65). ਉਦਾਹਰਨ: ਕਿਰਤੁ ਪਇਆ ਨਹ ਮੇਟੈ ਕੋਇ ॥ Raga Gaurhee 1, 10, 1:1 (P: 154). 5. ਉਦਾਹਰਨ: ਮਤਿ ਪੰਖੇਰੂ ਕਿਰਤੁ ਸਾਥਿ ਕਬ ਊਤਮ ਕਬ ਨੀਚ ॥ Raga Maajh 1, Vaar 21, Salok, 1, 2:1 (P: 148). ਉਦਾਹਰਨ: ਨਾਨਕ ਕਿਰਤੁ ਨ ਜਾਇ ਮਿਟਾਇਓ ॥ Raga Maaroo 5, 19, 2:12 (P: 1005). 6. ਉਦਾਹਰਨ: ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥ (ਫਲ ਪਾਇਆ). Raga Tukhaaree 1, Baarah Maahaa, 12:1 (P: 1109).

Mahan Kosh Encyclopedia

ਦੇਖੋ, ਕਿਰਤ. "ਨਕਿ ਨਥ ਖਸਮ ਹਥ ਕਿਰਤੁ ਧਕੇ ਦੇ". (ਵਾਰ ਸੋਰ ਮਃ ੨)। (2) ਦੇਖੋ, ਕ੍ਰਤੁ। (3) ਕ੍ਰਿਤ੍ਯ. ਕਰਮ ੪. ਕ੍ਰਿਤ. ਕੀਤਾ ਹੋਇਆ. ਭਾਵ- ਕ੍ਰਿਤੋਪਕਾਰ. ਉਪਕਾਰ ਕੀਤਾ ਹੋਇਆ. "ਮਾਊ ਪੀਊ ਕਿਰਤੁ ਗਵਾਇਨਿ". (ਵਾਰ ਮਾਜ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits