Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੰਮ, ਕਰਮ, ਅਮਲ, ਧਾਰਮਿਕ ਰਸਮ, ਧਾਰਮਿਕ ਸੰਸਕਾਰ। ਸੇਵਾ। ਕੀਤੇ ਕਰਮ। ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਭਾਗ/ਸੁਭਾ। ਰਚਨਾ, ਕਿਰਤੀ। ਕਿਰਤਾਰਥ, ਨਿਹਾਲ। ਉਦਾਹਰਣ: ਅੰਡਜ ਜੇਰਜ ਸੇਤਜ ਉਤਭੁਜ ਪ੍ਰਭ ਕੀ ਇਹ ਕਿਰਤਿ॥ {ਬਿਲਾ ੫, ੬੦, ੩:੧ (816)}। ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ॥ {ਸਿਰੀ ੧, ਅਸ ੧੦, ੭:੧ (
|
| SGGS Gurmukhi-English Dictionary |
Var. From Kirata
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਕ੍ਰਿਤਿ. {ਸੰਗ੍ਯਾ}. ਕਰਮ. ਕਰਣੀ. ਕਰਤੂਤ. "ਕਿਰਤਿ ਕਰਮ ਕੇ ਬੀਛੁੜੇ". (ਬਾਰਹਮਾਹਾ ਮਾਝ)। (2) ਮਿਹਨਤ. ਘਾਲ. "ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ ਕਿਰਤਿ ਨ ਮੇਟਿਆਜਾਈ". (ਬਸੰ ਮਃ ੧) ਇਸ ਮਿਹਨਤ ਦਾ ਫਲ ਨਿਸਫਲ ਨਹੀਂ ਹੋਵੇਗਾ। (3) ਕੀਰਤਿ. ਜਸ. "ਕਿਰਤਿ ਸੰਜੋਗਿ ਸਤੀ ਉਠਹੋਈ". (ਗਉ ਮਃ ੫) ਕੇਵਲ ਵਾਹ ਵਾਹ ਕਰਾਉਣ ਲਈ ਸਤੀ ਹੋ ਗਈ.
Mahan Kosh data provided by Bhai Baljinder Singh (RaraSahib Wale);
See http://www.ik13.com
|
|