Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kirkẖā. ਗੁਡਾਈ, ਨਦੀਨ ਕਢਣ ਦੀ ਕ੍ਰਿਆ, ਖਿਚਕੇ ਕਢਣਾ, ਪੁਟ ਕੇ ਸੁਟਣਾ। weed out. ਉਦਾਹਰਨ: ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23).

SGGS Gurmukhi-English Dictionary
[Var.] From Kirakhahi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਕਰਸਣ (ਵਾਹੁਣ) ਦੀ ਕ੍ਰਿਯਾ. ਹਲ ਨਾਲ ਲਕੀਰਾਂ ਕੱਢਣੀਆਂ. ਵਹਾਈ। (2) ਗੁਡਾਈ. ਖੇਤੀ ਵਿਚ ਨਿਕੰਮੇ ਘਾਹ ਨੂੰ ਕਰ੍ਸ (ਖਿੱਚ) ਲੈਣਾ. ਗੋਡੀ. "ਬਿਖੈ ਬਿਕਾਰ ਦੁਸਟ ਕਿਰਖਾ ਕਰੇ". (ਸ੍ਰੀ ਮਃ ੧) ਵਿਕਾਰਾਂ ਨੂੰ ਪੁੱਟਕੇ ਬਾਹਰ ਸੁੱਟੇ. ਨਦੀਣਾ ਕਰੇ। (3) ਲਕੀਰ ਖਿੱਚਣੀ. ਰੇਖੀ ਕੱਢਣੀ. "ਲੇਖਾ ਧਰਮਰਾਇ ਕੀ ਬਾਕੀ ਜਪਿ ਹਰਿ ਹਰਿ ਨਾਮ ਕਿਰਖੈ". (ਸ੍ਰੀ ਛੰਤ ਮਃ ੪) ਧਰਮਰਾਜ ਦੀ ਬਾਕੀ ਪੁਰ ਹਰਿਨਾਮ ਜਪਕੇ ਟੇਢੀ ਲੀਕ ਫੇਰੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits