Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kinehī. 1. ਕਿਹੋ ਜਿਹੀ, ਕਿਸ ਪ੍ਰਕਾਰ ਦੀ, ਕਿਵੇਂ ਦੀ। 2. ਕਾਹਦੀ, ਕਿਸ ਤਰ੍ਹਾਂ। 1. what sort of. 2. how can.
ਉਦਾਹਰਨਾ:
1. ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ Raga Sireeraag 3, 55, 1:1 (P: 35).
2. ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ Raga Maaroo 1, Solhaa 8, 4:1 (P: 1027).

Mahan Kosh Encyclopedia

(ਕਿਨੇਹਾ, ਕਿਨੇਹਿਆ) ਕ੍ਰਿ. ਵਿ. ਕੈਸਾ. ਕੇਹੋ ਜੇਹਾ. ਕੈਸੀ. ਕਿਸ ਪ੍ਰਕਾਰ ਦੀ. “ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ?” (ਮਃ ੨ ਵਾਰ ਆਸਾ) “ਜਿਨਾ ਨ ਵਿਸਰੈ ਨਾਮੁ, ਸੇ ਕਿਨੇਹਿਆ?” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits