Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kin. 1. ਕਿਸ। 2. ਕਿਸੇ। 3. ਕਿਸੇ ਵਿਰਲੇ ਨੇ। 1. what. 2. some rare, none. 3. who, none. 1. ਉਦਾਹਰਨ: ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ Raga Gaurhee 5, 71, 1:1 (P: 175). 2. ਉਦਾਹਰਨ: ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ Raga Gaurhee 5, 130, 2:1 (P: 207). ਉਦਾਹਰਨ: ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ Raga Dhanaasaree 5, 6, 1:1 (P: 672). 3. ਉਦਾਹਰਨ: ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥ Salok 9, 56:2 (P: 1429).
|
SGGS Gurmukhi-English Dictionary |
[P. pro.] What, adv. In what way, how
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. adj. dia. see ਕਿਸ who.
|
Mahan Kosh Encyclopedia |
ਸਰਵ- ਕਿਸ ਦਾ ਬਹੁ ਵਚਨ. "ਕਿਨ ਬਿਧਿ ਮਿਲੀਐ ਕਿਨ ਬਿਧਿ ਬਿਛੁਰੈ". (ਮਾਝ ਅਃ ਮਃ ੩)। (3) ਕ੍ਰਿ. ਵਿ- ਕਿਉਂ ਨਾ. ਕਿਉਂ ਨਹੀਂ. "ਉਠ ਕਿਨ ਜਪਹਿ ਮੁਰਾਰਿ?" (ਸ. ਕਬੀਰ)। (3) ਜਾਂ. ਅਥਵਾ. "ਸੁਰਗ ਵੈਕੁੰਠ ਕਿਨ ਦਰਬ ਲੀਜੈ". (ਗੁਵਿ ੧੦) ਸੁਰਗ, ਵੈਕੁੰਠ, ਅਥਵਾ ਧਨ ਲੀਜੈ। (4) ਦੇਖੋ, ਕਿਨਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|