Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kiṯī. 1. ਹੋਰ ਕਿਸੇ। 2. ਕਈ, ਕਿਤਨੇ ਹੀ। 1. any other. 2. many, numerous. 1. ਉਦਾਹਰਨ: ਉਪਾਇ ਨ ਕਿਤੀ ਪਾਇਆ ਜਾਏ ॥ (ਹੋਰ ਕਿਸੇ ਉਪਾਏ ਦੁਆਰਾ). Raga Maajh 3, Asatpadee 30, 2:2 (P: 127). 2. ਉਦਾਹਰਨ: ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ Raga Goojree 5, Vaar 2, Salok, 5, 2:1 (P: 518). ਉਦਾਹਰਨ: ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥ (ਕਿਤਨੇ ਹੀ ਦੁੱਖ ਮੈਨੂੰ ਮਿਲਣੇ ਹਨ). Raga Soohee 3, Vaar 11, Salok, 1, 2:2 (P: 789).

SGGS Gurmukhi-English Dictionary
[P. adj.] Many, so many
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਕੀਰ੍‌ਤਿ। (2) ਵਿ- ਕਿਤਨੇ. "ਕਿਤੀ ਜੋਬਨ ਪ੍ਰੀਤਿ ਬਿਨੁ". (ਸ. ਫਰੀਦ)। (3) ਸਰਵ- ਕਿਸੇ. "ਉਪਾਇ ਨ ਕਿਤੀ ਪਾਇਆ ਜਾਏ". (ਮਾਝ ਅਃ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits