Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kicẖẖū. 1. ਕੁੱਝ। 2. ਕੋਈ ਗਲ, ਕੋਈ ਬਾਤ। 1. anything. 2. any. 1. ਉਦਾਹਰਨ: ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ (ਕੁਝ). Raga Vadhans 5, 3, 4:1 (P: 563). ਉਦਾਹਰਨ: ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥ (ਕੋਈ ਵਸਤ). Raga Maaroo 3, Asatpadee 1, 5:3 (P: 1016). 2. ਉਦਾਹਰਨ: ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ Raga Sireeraag 3, 9, 4:2 (P: 30).
|
Mahan Kosh Encyclopedia |
ਵਿ- ਕਿੰਚਿਤ. ਥੋੜਾ. ਤਨਿਕ. "ਹਮ ਮੂਰਖ ਕਿਛੂ ਨ ਜਾਣਹਾ". (ਆਸਾ ਛੰਤ ਮਃ ੪)। (2) ਸਰਵ- ਕੋਈ ਵਸਤੁ। (3) ਕੋਈ ਬਾਤ. "ਜੋ ਕਿਛੁ ਕਰਣਾ ਸੋ ਕਰਿ ਰਹਿਆ". (ਵਾਰ ਆਸਾ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|