Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kaaṛaa. ਫਿਕਰ, ਝੋਰਾ, ਸਾੜਾ। heart burning, anxiety, suffering. ਉਦਾਹਰਨ: ਕਾਇਆ ਰੋਗੁ ਨ ਛਿਦ੍ਰ ਕਿਛੁ ਨ ਕਿਛੁ ਕਾੜਾ ਸੋਗੁ ॥ Raga Sireeraag 5, Asatpadee 26, 8:1 (P: 71). ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭਉ ਕੇਹਾ ਕਾੜਾ ਜੀਉ ॥ (ਚਿੰਤਾ). Raga Maajh 5, 31, 1:3 (P: 103). ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥ (ਦੁੱਖ). Raga Aaasaa 5, 12, 4:1 (P: 461).
|
| SGGS Gurmukhi-English Dictionary |
anxiety, worries, anguish, suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|