Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāle. 1. ਸਿਆਹ, ਕਲੰਕਤ, ਭਰਿਸ਼ਟ। 2. ਕਾਲ ਭਾਵ ਮੌਤ ਦੇ। 3. ਕਾਲਾ/ਸਿਆਹ ਰੰਗ। 4. ਮਾੜੇ, ਭੈੜੇ। 1. black, strained, smudged. 2. death. 3. dark/jet black colour. 4. bad, evil.
ਉਦਾਹਰਨਾ:
1. ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥ Raga Sireeraag 3, 42, 3:1 (P: 30).
2. ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥ Raga Bilaaval 4, Chhant 2, 3:2 (P: 538).
3. ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ Raga Soohee 3, Vaar 13, Salok, 1, 2:2 (P: 789).
4. ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ Salok, Farid, 6:1 (P: 1378).

SGGS Gurmukhi-English Dictionary
[Var.] From Kālā
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits