Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kālī-ā. 1. ਕਾਲੇ ਰੰਗ ਦੀ। 2. ਹਨੇਰੀ। 1. of black colour, having negative thinking. 2. dark.
ਉਦਾਹਰਨਾ:
1. ਮਨਹੁ ਕਸੁਧਾ ਕਾਲੀਆ ਬਾਹਰਿ ਚਿਟਵੀਆਹ ॥ Raga Sireeraag 4, Vaar 7ਸ, 1, 2:2 (P: 85).
2. ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ Raga Soohee 3, Vaar 13, Salok, 1, 2:1 (P: 789).

Mahan Kosh Encyclopedia

ਵਿ. ਕਾਲ ਕਰਨ ਵਾਲਾ. ਕਾਲੀਯ. ਮਾਰਨ ਵਾਲਾ. ਹਤ੍ਯਾਰਾ. “ਸੰਤ ਕਾਲੀਆ ਧਰਤਿ ਬਿਦਾਰਉ.” (ਗੌਂਡ ਮਃ ੫) ਸੰਤ ਦੇ ਹਤ੍ਯਾਰੇ ਨੂੰ ਧਰਤੀ ਤੋਂ ਮਿਟਾਂਉਨਾ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits