Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kāl(i). 1. ਸਮੇਂ ਲਈ, ਕੁੱਝ ਸਮੇਂ ਲਈ। 2. ਕਾਲ/ਮੌਤ ਨੇ। 3. ਕਲ, ਆਉਣ ਵਾਲਾ ਦਿਨ। 1. for a shortwhile, time, moment. 2. death. 3. tomorrow. 1. ਉਦਾਹਰਨ: ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥ Raga Sireeraag 1, 3, 2:1 (P: 15). ਉਦਾਹਰਨ: ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥ (ਸਮੇ). Raga Sireeraag 1, Pahray 2, 3:3 (P: 76). 2. ਉਦਾਹਰਨ: ਬਿਨੁ ਨਾਵੈ ਬਾਧੀ ਸਭ ਕਾਲਿ ॥ Raga Gaurhee 1, 5, 1:2 (P: 152). 3. ਉਦਾਹਰਨ: ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ Raga Sorath 9, 1, 2:1 (P: 631).
|
SGGS Gurmukhi-English Dictionary |
[Var.] From Kāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਾਲ ਕਰਕੇ. ਕਾਲ ਨੇ. "ਸਭ ਬਾਧੀ ਜਮ ਕਾਲਿ". (ਵਡ ਛੰਤ ਮਃ ੩) "ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ". (ਭੈਰ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|