Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਾਲੇ ਰੰਗ ਦਾ/ ਕਾਲ, ਨਾਸ। ਕਾਲ/ਮੌਤ ਸਮੇਂ। ਬਦਨਾਮ। ਉਦਾਹਰਣ: ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖੁ ਹੋਏ ਕਾਲਾ॥ {ਬਿਲਾ ੫, ੧੧੩, ੨:੧ (827)}। ਸਿਵ ਪੁਰੀ ਕਾ ਹੋਇਗਾ ਕਾਲਾ॥ {ਗਉ ੫, ਅਸ ੪, ੨:੩ (237)}। ਕਾਲਾ ਗੰਢੁ ਨਦੀਆ ਮੀਂਹ ਝੌਲ॥ {ਮਾਝ ੧, ਵਾਰ ੧੨ਸ, ੧, ੨:੭ (143)}। ਧਰਨਿ ਪੜੈ ਤਿਸੁ ਲਗੈ ਨ ਕਾਲਾ
|
| SGGS Gurmukhi-English Dictionary |
P. n. Black
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Black dark.
|
| Mahan Kosh Encyclopedia |
ਵਿ- ਸਿਆਹ. ਕ੍ਰਿਸਨ। (2) ਕਲੰਕੀ. ਦੋਸੀ। (3) {ਸੰਗ੍ਯਾ}. ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ". (ਵਾਰ ਸੂਹੀ ਮਃ ੧)। (4) ਦੇਖੋ, ਫੂਲਵੰਸ਼। (5) ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। (6) ਡਿੰਗ. ਪਾਗਲ. ਸਿਰੜਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|