Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਾਲੇ। ਕੰਮ। ਉਦਾਹਰਣ: ਉਡਹੁ ਨ ਕਾਗਾ ਕਾਰੇ॥ {ਗਉ, ਕਬ, ੬੫, ੧*:੧ (338)}। ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ॥ {ਨਟ ੪, ਅਸ ੪, ੩:੨ (982)}। ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ॥ {ਤਿਲੰ ੫, ੧, ੩:੨ (723)}।
|
| Mahan Kosh Encyclopedia |
ਕੰਮ ਵਿੱਚ. ਕਾਮ ਮੇ। (2) ਕਾਲੇ. ਸਿਆਹ. "ਕਾਰੇ ਊਭੇ ਜੰਤ". (ਸ. ਕਬੀਰ) ਸਿਆਹ ਲਿਬਾਸ ਵਾਲੇ ਚੋਰ ਉਠ ਖੜੇ ਹਏ. ਅੰਧੇਰੀ ਰਾਤ ਵਿੱਚ ਸਿਆਹ ਵਸਤ੍ਰ ਪਹਿਰਣ ਤੋਂ ਚੋਰ ਨਜਰ ਨਹੀਂ ਪੈਂਦਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|