Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kārā. 1. ਕੰਮ। 2. ਕਾਲਾ। 3. ਲੀਕਾਂ, ਭਾਵ ਬੰਨੀਆਂ। 1. service, duty. 2. blackened. 3. lines, boundry lines. 1. ਉਦਾਹਰਨ: ਜਨ ਨਾਨਕ ਹਰਿ ਕੀ ਲਾਗਾ ਕਾਰਾ ॥ Raga Gaurhee 5, 149, 4:2 (P: 212). ਉਦਾਹਰਨ: ਇਕੋ ਹੁਕਮ ਵਰਤਦਾ ਏਕਾ ਸਿਰਿ ਕਾਰਾ ॥ Raga Aaasaa 3 Asatpadee, 27, 5:2 (P: 425). 2. ਉਦਾਹਰਨ: ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥ Raga Gaurhee 5, Asatpadee 7, 4:2 (P: 239). 3. ਉਦਾਹਰਨ: ਰੁਪੇ ਕੀਆ ਕਾਰਾ ਬਹੁਤੁ ਬਿਸਥਾਰ ॥ Raga Basant 3, 3, 1:2 (P: 1169). ਉਦਾਹਰਨ: ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ Raga Basant, Kabir, 7, 4:2 (P: 1195).
|
SGGS Gurmukhi-English Dictionary |
[Desi n.] Worry, grief, distress
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. evil or preposterous act or incident, tragedy;promise usu. of future undertaking.
|
Mahan Kosh Encyclopedia |
{ਸੰਗ੍ਯਾ}. ਉਪਦ੍ਰਵ. ਦੇਖੋ, ਕਾਰ. "ਕਾਰਾ ਕਰ੍ਯੋ ਹਮਹੁਁ ਸੰਗ ਭਾਰਾ". (ਗੁਪ੍ਰਸੂ)। (2) ਵਿ- ਕਾਲਾ. "ਤਿਸੁ ਹਲਤਿ ਪਲਤਿ ਮੁਖ ਕਾਰਾ". (ਸੂਹੀ ਮਃ ੪)। (3) ਸੰ. {ਸੰਗ੍ਯਾ}. ਬੰਧਨ. ਕੈਦ। (4) ਪੀੜਾ. ਕਲੇਸ਼. ਕਾੜ੍ਹਾ. "ਕਾਰਾ ਤੁਝੈ ਨ ਵਿਆਪਈ". (ਬਾਵਨ)। (5) ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|