Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kāran. 1. ਲਈ, ਖਾਤਰ, ਵਾਸਤੇ। 2. ਸਬਬ। 1. for, for the sake of. 2. basis; reason. 1. ਉਦਾਹਰਨ: ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ Raga Sireeraag, Bennee, 1, 5:2 (P: 93). ਉਦਾਹਰਨ: ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥ Raga Maaroo, Kabir, 1, 3:2 (P: 1103). 2. ਉਦਾਹਰਨ: ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ Raga Gaurhee 5, Baavan Akhree, 26:7 (P: 255). ਉਦਾਹਰਨ: ਕਾਰਨ ਕਵਨ ਅਬੋਲ ॥ (ਕਿਸ ਸਬਬ, ਸਦਕਾ). Raga Dhanaasaree Ravidas, 1, 1:2 (P: 694).
|
SGGS Gurmukhi-English Dictionary |
[Var.] From Kārana
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. cause, reason, motive, ground; purpose; factor responsible for adv. because of, due to, owing to, by reason of, by virtue of.
|
Mahan Kosh Encyclopedia |
ਦੇਖੋ, ਕਾਰਣ. "ਮਾਇਆ ਕਾਰਨ ਬਿਦਿਆ ਬੇਚਹੁ". (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। (2) ਕਾਰਜ ਦਾ ਸਾਧਨ. "ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ". (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? ੩. ਕਾਰਾਨ. "ਕਾਰਨ ਕੁਨਿੰਦ ਹੈ". (ਜਾਪੁ) ਕਾਰਾਨ ਕੁਨਿੰਦਹ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|