Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaa-yaa. ਸਰੀਰ, ਕਾਇਆ। body. ਉਦਾਹਰਨ: ਸਿਰ ਮਸ੍ਤਕ ਰਖੵਾ ਪਾਰਬ੍ਰਹਮੰ ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥ Salok Sehaskritee, Gur Arjan Dev, 52:1 (P: 1358).
|
SGGS Gurmukhi-English Dictionary |
body.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਯਾਂ, ਕਾਂਯਾ) ਦੇਖੋ- ਕਾਯ. “ਕਾਂਯਾ ਲਾਹਣਿ ਆਪੁ ਮਦ.” (ਵਾਰ ਬਿਹਾ ਮਰਦਾਨਾ) ਦੇਹ ਸ਼ਰਾਬ ਦੇ ਸਾੜੇ ਦੀ ਮੱਟੀ ਹੈ ਅਤੇ ਹੌਮੈ ਮਦਿਰਾ (ਸ਼ਰਾਬ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|