Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਾਮ-ਭਾਵਨਾ। ਕਮੀ, ਘਾਟ। ਕੰਮ ਕਾਰ, ਕੰਮ, ਕਾਰਜ। ਕੰਮ ਆਉਂਦਾ। ਉਦਾਹਰਣ: ਕਹੁ ਨਾਨਕ ਨਾਹੀ ਤਿਨ ਕਾਮੀ॥ {ਆਸਾ ੫, ੭੯, ੪:੨ (390)}। ਜਿਉ ਕਾਮੀ ਕਾਮਿ ਲੁਭਾਵੈ॥ {ਸੋਰ ੫, ੮੩, ੨:੧ (629)}। ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ॥ {ਮਾਰੂ ੫, ਵਾਰ ੧੪:੮ (1099)}। ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ॥ {ਸਾ
|
| SGGS Gurmukhi-English Dictionary |
Adj. (from Sk. Kâma) sexual, voluptuous
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Voluptuous, sexual.
|
| Mahan Kosh Encyclopedia |
ਕਮੀ. ਘਾਟਾ". ਕਹੁ ਨਾਨਕ ਨਾਹੀ ਤਿਨਿ ਕਾਮੀ" (ਆਸਾ ਮਃ ੫)। (2) ਕੰਮਾਂ ਵਿੱਚ. ਕਾਮੋਂ ਮੇ. "ਹਰਿ ਤਿਸ ਕੀ ਕਾਮੀ". (ਵਾਰ ਮਾਰੂ ੨. ਮਃ ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। (3) ਕਾਮਨਾ. "ਤਿਆਗਿ ਸਗਲ ਕਾਮੀ". (ਸਾਰ ਮਃ ੫. ਪੜਤਾਲ)। (4) ਸੰ. कामिन ਕਾਮਨਾ ਵਾਲਾ. ਇੱਛਾ ਵਾਲਾ। (5) ਕਾਮ (ਅਨੰਗ) ਦੇ ਅਸਰ ਵਾਲਾ. "ਕੁਚਿਲ ਕਠੋਰ ਕਪਟਿ ਕਾਮੀ". (ਕਾਨ ਮਃ ੫)। (6) ਅ਼. __ ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. "ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ". (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। (7) ਸਿੰਧੀ. ਕਰਮਚਾਰੀ. ਅਹੁਦੇਦਾਰ.
Mahan Kosh data provided by Bhai Baljinder Singh (RaraSahib Wale);
See http://www.ik13.com
|
|