Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāman(i). ਇਸਤਰੀ ਨੂੰ। bride, woman. ਉਦਾਹਰਨ: ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ Raga Gaurhee 4, 41, 2:2 (P: 164). ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ (ਬੁਧੀ ਰੂਪ ਇਸਤਰੀ). Raga Gaurhee, Kabir, 73, 3:1 (P: 339).
|
Mahan Kosh Encyclopedia |
(ਕਾਮਨੀ) ਦੇਖੋ- ਕਾਮਣਿ ਅਤੇ ਕਨਕਾਮਨੀ. “ਕਾਮਨਿ ਚਾਹੈ ਸੁੰਦਰ ਭੋਗ.” (ਬਸੰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|