Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāmṇi-ārī. ਟੂਣੇ ਕਰਨ ਵਾਲੀ। she sorceror. ਉਦਾਹਰਨ: ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ॥ Raga Vadhans 1, Alaahnneeaan, 5, 3:4 (P: 582).
|
Mahan Kosh Encyclopedia |
(ਕਾਮਣਿਆਰਿ) ਵਿ. ਮੰਤ੍ਰ ਤੰਤ੍ਰ ਕਰਨ ਵਾਲੀ. ਦੇਖੋ- ਕਾਮਣ. “ਭੂੰਡੀ ਕਾਮਣਿ ਕਾਮਣਿਆਰਿ.” (ਬਿਲਾ ਮਃ ੧) “ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲਿ ਤਾਗਾ.” (ਵਡ ਮਃ ੧ ਅਲਾਹਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|