Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kāmaṇ. 1. ਟੂਣੇ, ਪਤੀ ਨੂੰ ਵਸ ਕਰਨ ਲਈ। 2. ਪਤਨੀ। 1. charms, sorcery, incantation. 2. bride. 1. ਉਦਾਹਰਨ: ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ Raga Gaurhee 4, 66, 1:1 (P: 173). 2. ਉਦਾਹਰਨ: ਕਰਣੀ ਕਾਮਣ ਜੇ ਥੀਐ ਜੇ ਮਨ ਧਾਗਾ ਹੋਇ ॥ Raga Vadhans 1, 2, 2:1 (P: 557).

SGGS Gurmukhi-English Dictionary
[P. n.] 1. wife, bride. 2. spell, enchantment
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. same as ਟੂਣਾ exorcism. (2) n.f. same as ਕਾਮਨੀ damsel.

Mahan Kosh Encyclopedia

{ਸੰਗ੍ਯਾ}. ਕਾਮਣੁ. ਕਾਮਨਾ ਸਹਿਤ ਕਿਸੇ ਦੇਵਤਾ ਦੀ ਣੁ (ਉਸਤਤਿ) ਕਰਨਾ. ਮੰਤ੍ਰਜਪ. "ਕਾਮਣ ਟੂਣੇ ਔਸੀਆਂ". (ਭਾਗੁ)। (2) ਟੂਣਾ. ਤੰਤ੍ਰ. "ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ". (ਤਿਲੰ ਮਃ ੧) ਜੇ ਕਾਮਿਨੀ (ਇਸਤ੍ਰੀ) ਸ਼ੁਭਗੁਣਾਂ ਦਾ ਮੰਤ੍ਰ ਕਰੇ। (3) ਸੰ. कार्म्मण ਕਾਰ੍‍ਮਣ. ਤੰਤਸ਼ਾਸਤ੍ਰ ਅਨੁਸਾਰ ਮਾਰਣ ਮੋਹਨ ਵਸ਼ਿਕਰਣ ਆਦਿਕ ਲਈ ਮੰਤ੍ਰ ਤੰਤ੍ਰ ਦਾ ਸਾਧਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits