Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kāb(i). ਕਵਿਤਾ ਵਿਚ। in poetry. ਉਦਾਹਰਨ: ਕਈ ਕੋਟਿ ਕਬਿ ਕਾਬਿ ਬੀਚਾਰਹਿ ॥ Raga Gaurhee 5, Sukhmanee 10, 1:8 (P: 275).
|
SGGS Gurmukhi-English Dictionary |
[Desi. N.] (from H. Kāvi) poetry
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਕਾਵ੍ਯ. "ਕਈ ਕੋਟਿ ਕਬਿ ਕਾਬਿ ਬਿਚਾਰਹਿ". (ਸੁਖਮਨੀ)। (2) ਕਾਬੇ ਮੇਂ. ਕਾਬੇ ਵੱਲ. ਦੇਖੋ, ਕਾਬਾ. "ਨਿਵਾਜੈਂ ਝੁਕੇ ਹੈਂ ਮਨੋ ਕਾਬਿ ਕਾਜੀ". (ਚਰਿਤ੍ਰ ੪੦੫) ਮਾਨੋ ਕਾਬੇ ਵੱਲ ਕਾਜੀ ਝੁਕੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|