Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāprẖī. ਇਕ ਫਿਰਕਾ। on sect.
ਉਦਾਹਰਨ:
ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ Raga Aaasaa 1, Asatpadee 14, 3:1 (P: 419).

SGGS Gurmukhi-English Dictionary
Also
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਪੜੀਆ) ਸੰ. ਕਾਰਪਟਿਕ. ਵਿ. ਚੀਥੜੇਧਾਰੀ. ਟੱਲੀਆਂ ਦੀ ਗੋਦੜੀ ਅਥਵਾ- ਚੋਲਾ ਪਹਿਰਨ ਵਾਲਾ. “ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰਿ?” (ਆਸਾ ਅ: ਮਃ ੧) “ਕਾਇ ਕਮੰਡਲੁ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ?” (ਗੂਜ ਤ੍ਰਿਲੋਚਨ) 2. ਰਾਜਪੂਤਾਨੇ ਅਤੇ ਬਾਂਗਰ ਵਿੱਚ ਹਿੰਦੂ ਡੂਮ ਕਾਪੜੀਏ ਸੱਦੀਦੇ ਹਨ। 3. ਪੰਜਾਬ ਵਿੱਚ ਇੱਕ ਬ੍ਰਾਹਮਣਾਂ ਤੋਂ ਪਤਿਤ ਹੋਈ ਜਾਤਿ, ਜੋ ਡੂਨੇ ਪੱਤਲਾਂ ਬਣਾਕੇ ਗੁਜ਼ਾਰਾ ਕਰਦੀ ਅਤੇ ਮੰਦਿਰਾਂ ਵਿੱਚ ਝਾੜੂ ਦਿੰਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits