Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāṯẖī. ਲਕੜੀ, ਬਾਲਨ। wood, fire wood.
ਉਦਾਹਰਨ:
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥ (ਲਕੜੀ). Raga Gaurhee, Kabir, 27, 1:2 (P: 328).

SGGS Gurmukhi-English Dictionary
[1. P. n. 2. var.] 1. saddle, 2. from Kātha
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਕਾਠਾ1 physique; saddle; seat (as of two wheelers).

Mahan Kosh Encyclopedia

ਨਾਮ/n. ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ- ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। 2. ਕਾਸ਼੍ਠ. ਕਾਠ. ਇੰਧਨ. ਲੱਕੜ. “ਕਾਠੀ ਧੋਇ ਜਲਾਵਹਿ.” (ਆਸਾ ਕਬੀਰ) “ਤਨੁ ਭਇਆ ਕਾਠੀ.” (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। 3. ਸ਼ਰੀਰ ਦਾ ਪਿੰਜਰ। 4. ਸੰ. ਕਾਸ਼੍ਠਾ. ਸਿ੍ਥਿਤੀ. ਠਹਿਰਾਉ. “ਕਾਠੀ ਭਿੰਨ ਭਿੰਨ ਭਿੰਨ ਤਣੀਏ.” (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits