Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕੱਟੇ, ਨਾਸ਼ ਕਰੇ, ਦੂਰ ਕਰੇ। ਉਦਾਹਰਣ: ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ॥ {ਮਾਝ ੫, ੩੪, ੩:੩ (104)}। ਜਿਨਿ ਬੰਧਨ ਕਾਟੇ ਸਗਲੇ ਮੇਰੇ॥ {ਮਾਝ ੫, ੧੫, ੪:੨ (99)}।
|
| SGGS Gurmukhi-English Dictionary |
Var. From Kāta
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਕੱਟ ਦਿੱਤੀ. ਕੱਟ ਦੇਵੇ. ਕੱਟ ਦਿੱਤੇ. ਕੱਟਦਾ ਹੈ. ਦੇਖੋ, ਕਾਟਨਾ. "ਨਾਕਹੁ ਕਾਟੀ ਕਾਨਹੁਕਾਟੀ". (ਆਸਾ ਕਬੀਰ) "ਕਹੁ ਨਾਨਕ ਗੁਰ ਬੰਧਨ ਕਾਟੇ". (ਸਾਰ ਮਃ ੫) "ਸਤਿਗੁਰੁ ਸਿਖ ਕੇ ਬੰਧਨ ਕਾਟੈ". (ਸੁਖਮਨੀ).
Mahan Kosh data provided by Bhai Baljinder Singh (RaraSahib Wale);
See http://www.ik13.com
|
|