Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kātahu. 1. ਕਟ, ਦੂਰ ਕਰ। 2. ਕਟ ਕੇ, ਟੁਕੜੇ ਕਰਕੇ, ਟੋਟੇ ਟੋਟੇ ਕਰਕੇ। 1. remove, rid of. 2. cut away. ਉਦਾਹਰਨਾ: 1. ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ Raga Gaurhee, Kabir, 32, 1:1 (P: 329). 2. ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥ Raga Bilaaval 5, 41, 3:2 (P: 811).
|
|