Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāj(i). 1. ਕੰਮ, ਕਾਰਜ। 2. ਕਜਣਾ। 1. task, deed; marriage/solemn occasion. 2. cover. ਉਦਾਹਰਨਾ: 1. ਕਾਜਿ ਤੁਹਾਰੈ ਨਾਹੀ ਹੋਰੁ ॥ Raga Gaurhee 5, Asatpadee 6, 1:2 (P: 238). ਜਜਿ ਕਾਜਿ ਪਰਥਾਇ ਸੁਹਾਈ ॥ (ਕੰਮ, ਸ਼੍ਰਾਧ). Raga Aaasaa 5, 3, 1:2 (P: 371). 2. ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥ (ਸ਼ਰਮ ਕਰਕੇ ਮੂੰਹ ਕਜ ਲੈਂਦੀ ਹੈ). Raga Saarang 5, 3, 1:2 (P: 1203).
|
Mahan Kosh Encyclopedia |
ਦੇਖੋ- ਕਾਜ। 2. ਕਾਰਯ ਮੇ. ਕੰਮ ਵਿੱਚ। 3. ਸ਼੍ਰਾੱਧ ਮੇ। 4. ਕਾਰਾਮਦ. “ਤੇਰੈ ਕਾਜਿ ਨ ਗ੍ਰਿਹ ਰਾਜ ਮਾਲ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|