Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kājal. ਦੀਵੇ ਦੀ ਸਿਆਹੀ ਜੋ ਸ਼ਿੰਗਾਰ ਲਈ ਅੱਖਾਂ ਵਿਚ ਪਾਈ ਜਾਂਦੀ ਹੈ । lamp-black, collyrium. ਉਦਾਹਰਨ: ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ Raga Sireeraag 1, Asatpadee 16, 7:2 (P: 64). ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ Raga Soohee 3, Vaar 9ਸ, 3, 2:1 (P: 788).
|
SGGS Gurmukhi-English Dictionary |
[Var.] From Kājara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਜਰ, ਕਾਜਲੁ) ਸੰ. ਕੱਜਲ. ਨਾਮ/n. ਸੁਰਮਾ. ਸਿਆਹੀ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) ਦੇਖੋ- ਕੋਠ। “ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ.” (ਫੁਨਹੇ ਮਃ ੫) “ਕਾਜਲੁ ਹਾਰੁ ਤਮੋਲ ਰਸੁ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|