Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kaach. 1. ਕਚੀ। 2. ਕਚ, ਕੰਚ। 3. ਕਚੇ, ਮਾੜੇ ਮੋਟੇ, ਮਾਮੂਲੀ, ਨਿਗੂਣੇ। 1. unbaked. 2. glass. 3. imperfect. ਉਦਾਹਰਨਾ: 1. ਕਾਚ ਗਗਰੀਆ ਅੰਭ ਮਝਰੀਆ ॥ (ਕੱਚੀ ਮਿੱਟੀ ਦੀ). Raga Aaasaa 5, 86, 1:1 (P: 392). ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥ (ਨਾਪਾਏਦਾਰ, ਕੱਚੀ, ਟੁੱਟ ਜਾਣਾ ਵਾਲੀ). Raga Aaasaa 5, 126, 1:2 (P: 402). 2. ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥ (ਕੰਚ ਦੇ ਬਦਲੇ). Raga Dhanaasaree 5, 9, 3:2 (P: 673). ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ Raga Bilaaval 5, 96, 1:1 (P: 823). 3. ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥ (ਮਾੜੇ ਮੋਟੇ ਕਰਮਾਂ ਨਾਲ). Raga Saarang 5, 139, 1:1 (P: 1231).
|
| SGGS Gurmukhi-English Dictionary |
1. unbaked. 2. glass. 3. imperfect, false, wrong.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|