Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaa-i-n⒰. ਦਾਸੀਆਂ (ਵਾਲਾ ਸਬੰਧ)। relation of maids/keeps. ਉਦਾਹਰਨ: ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥ Raga Bhairo, Naamdev, 1, 3:2 (P: 1167).
|
SGGS Gurmukhi-English Dictionary |
relation (of maids).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [قِیان] ਕਿ਼ਯਾਨ. ਨਾਮ/n. ਕ਼ਯਨਤ ਦਾ ਬਹੁ ਵਚਨ. ਲੌਂਡੀਆਂ. ਦਾਸੀਆਂ. “ਬੀਬੀ ਕਉਲਾ ਸਿਉ ਕਾਇਨ ਤੇਰਾ.” (ਭੈਰ ਨਾਮਦੇਵ) ਲਕ੍ਸ਼ਮੀ ਨਾਲ ਤੇਰਾ ਦਾਸੀਆਂ ਵਾਲਾ ਸੰਬੰਧ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|