Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kā-i-ṯ(u). ਕਿਉਂ, ਕਾਹਦੇ ਲਈ, ਕਾਹਨੂੰ। why. ਉਦਾਹਰਨ: ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ Raga Aaasaa 1, Asatpadee 11, 5:1 (P: 417).
|
Mahan Kosh Encyclopedia |
ਸੰ. ਕਸ੍ਮੈਹਿਤ. ਕ੍ਰਿ. ਵਿ- ਕਿਸ ਵਾਸਤੇ. ਕਾਹੇ ਤੇ. ਕਿਸ ਲਈ. "ਅਗੋਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ?" (ਆਸਾ ਅਃ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|