Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kāʼn-i. 1. ਕਿਉਂ। 2. ਕੀ। 1. why. 2. what. 1. ਉਦਾਹਰਨ: ਜਗਿਜੀਵਨ ਜੁਗਤਿ ਨ ਮਿਲੈ ਕਾਇ ॥ Raga Basant 1, 2, 1:1 (P: 1168). 2. ਉਦਾਹਰਨ: ਜੋ ਸਿਰੁ ਸਾਈ ਨ ਨਿਵੈ ਸੋ ਸਿਰੁ ਕੀਜੈ ਕਾਂਇ ॥ Salok, Farid, 72:1 (P: 1381).

SGGS Gurmukhi-English Dictionary
[P. adv.] What for, why, how
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ- ਕਾਹੇ. ਕਿਉਂ "ਕਾਇ ਪਾਪ ਕਮਾਈਐ?" (ਆਸਾ ਛੰਤ ਮਃ ੫) "ਕਾਇ ਪਟੋਲਾ ਪਾੜਤੀ?" (ਸ. ਫਰੀਦ) "ਤੂ ਕਾਂਇ ਗਰਬਹਿ ਬਾਵਲੀ?" (ਬਸੰ ਰਵਿਦਾਸ)। (2) ਕਿਸ ਵਾਸਤੇ. ਕਿਉਂਕਰ. "ਕੇਸ ਮੁਡਾਏ ਕਾਂਇ?" (ਸ. ਕਬੀਰ)। (3) ਸਰਵ- ਕਿਸ ਨੂੰ. ਕਿਸੀ. ਕਿਸੇ "ਜਗਜੀਵਨੁ ਜੁਗਤਿ ਨ ਮਿਲੈ ਕਾਇ". (ਬਸੰ ਮਃ ੧)। (4) ਸੰ. ਕਾਯ. {ਸੰਗ੍ਯਾ}. ਦੇਹ. ਸ਼ਰੀਰ. ਜਿਸਮ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits