Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kahī-ahi. 1. ਕਹੇ ਜਾਂਦੇ ਹਨ। 2. ਆਖੀਏ, ਵਰਣਨ ਕਰੀਏ। 1. are said. 2. narrate, said. 1. ਉਦਾਹਰਨ: ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ (ਕਹੇ ਜਾਂਦੇ ਹਨ). Raga Aaasaa 1, Sodar, 1, 1:3 (P: 8). 2. ਉਦਾਹਰਨ: ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ (ਆਖੀਐ). Raga Bilaaval 5, 39, 4:1 (P: 810). ਉਦਾਹਰਨ: ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥ Raga Saarang 5, 34, 2:1 (P: 1211).
|
|