Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kahī-aṯ. 1. ਆਖੀ ਜਾਂਦੀ ਹੈ। 2. ਕਹਿੰਦੇ, ਆਖਦੇ। 1. is said. 2. say. 1. ਉਦਾਹਰਨ: ਸਾ ਮਤਿ ਨਿਰਮਲ ਕਹੀਅਤ ਧੀਰ ॥ (ਆਖੀ ਜਾਂਦੀ ਹੈ). Raga Gaurhee 5, 161, 1:1 (P: 198). ਉਦਾਹਰਨ: ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਮਰ ਮਾਇਆ ॥ (ਕਹਿੰਦੇ, ਆਖਦੇ). Raga Sorath Ravidas, 3, 3:1 (P: 658).
|
Mahan Kosh Encyclopedia |
ਕਹਿਆ ਜਾਂਦਾ. ਆਖੀਦਾ. "ਕਹੀਅਤ ਦਾਸ ਤੁਮਾਰਾ". (ਮਾਰੂ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|