Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kahi-o. ਆਖਿਆ, ਕਹਿਆ, ਬਿਆਨ ਕੀਤਾ । what I say, advice, bidding. ਉਦਾਹਰਨ: ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ (ਆਖਿਆ, ਕਹਿਆ). Raga Gaurhee 5, 161, 4:1 (P: 215). ਉਦਾਹਰਨ: ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥ (ਆਖੀ). Raga Aaasaa 5, 51, 2:2 (P: 384). ਉਦਾਹਰਨ: ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥ (ਆਖਿਆ, ਗਲ, ਸਲਾਹ). Raga Tilang 9, 6, 3, 1:2 (P: 727). ਉਦਾਹਰਨ: ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ (ਦਸਿਆ). Raga Saarang 5, 123, 2:1 (P: 1228).

Mahan Kosh Encyclopedia

ਕਥਨ ਕੀਤਾ. ਕਿਹਾ. "ਕਹਿਓ ਨ ਬੂਝੇ ਅੰਧ". (ਪ੍ਰਭਾ ਮਃ ੧) "ਕਹਿਆ ਨ ਮਾਨੈ ਸਿਰਿ ਖਾਕ ਛਾਨੈ". (ਜੈਤ ਛੰਤ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits