Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਹੇ, ਦੱਸੇ, ਆਖੇ, ਆਖਾਂ; ਕਹਿ ਕੇ, ਆਖ ਸਕਦਾ/ਸਕਦੇ। ਉਦਾਹਰਣ: ਕਹਿ ਕਬੀਰ ਮਿਲੁ ਅੰਤ ਕੀ ਬੇਲਾ॥ {ਗਉ ਕਬ, ੨, ੪:੨ (324)}। ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ॥ {ਟੋਡੀ ਨਾਮ, ੨, ੨:੨ (718)}।
|
| SGGS Gurmukhi-English Dictionary |
P. v. Say, utter, speak
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਕਹ। (2) ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ". (ਹਜਾਰੇ ੧੦).
Mahan Kosh data provided by Bhai Baljinder Singh (RaraSahib Wale);
See http://www.ik13.com
|
|