Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahānī. ਵਾਰਤਾ, ਕਥਾ, ਕਹਾਣੀ, ਗੱਲ। narrative, story, discourse, tale. ਉਦਾਹਰਨ: ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥ Raga Goojree 3, 4, 1:1 (P: 490). ਗੁਰ ਪੂਰੈ ਕੀ ਅਕਥ ਕਹਾਨੀ ॥ (ਗਲ). Raga Parbhaatee 5, 3, 4:2 (P: 1338). ਜਉ ਗੁਰਦੇਉ ਤ ਅਕਥ ਕਹਾਨੀ ॥ (ਅਵਸਥਾ, ਹਾਲਤ). Raga Bhairo, Naamdev, 11, 3:2 (P: 1166).
|
SGGS Gurmukhi-English Dictionary |
[Var.] From Kahānī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਹਾਣੀ) ਨਾਮ/n. ਕਥਾਨਕ. ਕਥਾ. ਕਿੱਸਾ. “ਅਕਥ ਕੀ ਕਰਹਿ ਕਹਾਣੀ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|