| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kahan⒰. ਆਖਿਆ, ਕਿਹਾ। say. ਉਦਾਹਰਨ:
 ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥ Raga Sireeraag 3, 54, 4:1 (P: 35).
 ਸੁਹੇਲਾ ਕਹਨੁ ਕਹਾਵਨੁ ॥ (ਆਖਣਾ, ਗਲਾਂ ਕਰਨੀਆਂ). Raga Sireeraag 5, 97, 1:1 (P: 51).
 | 
 
 | Mahan Kosh Encyclopedia |  | (ਕਹਨ, ਕਹਨਾ) ਦੇਖੋ- ਕਹਣ. “ਪ੍ਰਭੁ ਕਹਨ ਮਲਨ ਦਹਨ.” (ਕਾਨ ਮਃ ੫) “ਉਸਤਤਿ ਕਹਨੁ ਨ ਜਾਇ.” (ਫੁਨਹੇ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |