Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhan(i). 1. ਆਖਦੇ/ਆਖਦੀਆਂ ਹਨ। 2. ਕਥਨ ਨਾਲ। 1. say. 2. utterance. ਉਦਾਹਰਨਾ: 1. ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ Japujee, Guru Nanak Dev, 22:3 (P: 5). 2. ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥ Raga Kaanrhaa 5, 47, 1:1 (P: 1307).
|
|