Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Kėhṯe. 1. ਕਥਨ ਕਰਦੇ, ਆਖਦੇ। 2. ਜਪਦੇ। 3. ਆਖਦਿਆਂ, ਜਪਦਿਆਂ। 4. ਆਖਣ ਵਾਲੇ, ਜਪਨ ਵਾਲੇ। 1. say, claim. 2. recite, reciting, uttering. 3. narrating. 4. reciter. 1. ਉਦਾਹਰਨ: ਸਭ ਕਹਤੇ ਹੈ ਪਾਇਆ ॥ Raga Sireeraag 5, Asatpadee 27, 7:2 (P: 71). 2. ਉਦਾਹਰਨ: ਰਾਮ ਨਾਮ ਸੁਨਿ ਰਸਨਾ ਕਹਤੇ ॥ (ਜਪਦੇ). Raga Gaurhee 5, Sukhmanee 24, 4:8 (P: 295). 3. ਉਦਾਹਰਨ: ਨਾਰਾਇਣ ਕਹਤੇ ਨਰਕਿ ਨ ਜਾਹਿ ॥ (ਆਖਣ ਨਾਲ). Raga Gond 5, 19, 1:3 (P: 867). ਉਦਾਹਰਨ: ਹਰਿ ਗੁਨ ਕਹਤੇ ਕਹਨੁ ਨ ਜਾਈ ॥ (ਆਖਦਿਆਂ). Raga Sorath, Bheekhann, 2, 1:1 (P: 659). 4. ਉਦਾਹਰਨ: ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥ Raga Sireeraag 5, Chhant 3, 5:1 (P: 81).

.

© SriGranth.org, a Sri Guru Granth Sahib resource, all rights reserved.
See Acknowledgements & Credits